ਚੋਣ ਨੋਟਿਸ

ਚੋਣ ਨੋਟਿਸ ਦਾ ਐਲਾਨ ਅਧਿਕਾਰਿਕ ਤੌਰ 'ਤੇ ਚੋਣ ਸ਼ੁਰੂ ਕਰਦਾ ਹੈ ਅਤੇ ਸਟਾਫ ਨੂੰ ਚੋਣ ਦੇ ਵੇਰਵਿਆਂ ਬਾਰੇ ਸੂਚਿਤ ਕਰਦਾ ਹੈ।

ਚੋਣ ਨੋਟਿਸ ਦਾ ਐਲਾਨ ਅਧਿਕਾਰਿਕ ਤੌਰ ‘ਤੇ ਚੋਣ ਸ਼ੁਰੂ ਕਰਦਾ ਹੈ ਅਤੇ ਸਟਾਫ ਨੂੰ ਚੋਣ ਦੇ ਵੇਰਵਿਆਂ ਬਾਰੇ ਸੂਚਿਤ ਕਰਦਾ ਹੈ – ਉਦਾਹਰਨ ਲਈ ਕੌਣ ਵੋਟ ਪਾ ਸਕਦਾ ਹੈ, ਪ੍ਰਕਿਰਿਆ ਵਿੱਚ ਕਿਹੜੇ ਕਦਮ ਪੂਰੇ ਕਰਨੇ ਹਨ ਅਤੇ ਕਿਹੜੀਆਂ ਸਮਾਂ-ਸੀਮਾਵਾਂ ਲਾਗੂ ਹੁੰਦੀਆਂ ਹਨ।